Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sūṯak(u). 1. ਅਪਵਿੱਤਰਤਾ, ਭ੍ਰਿਸ਼ਟਤਾ। 2. ਪ੍ਰਸੂਤ ਸਮੇਂ ਦੀ ਅਸ਼ੁਧੀ। 1. defilement, pollution. 2. impurity. 1. ਉਦਾਹਰਨ: ਮਨ ਕਾ ਸੂਤਕੁ ਦੂਜਾ ਭਾਉ ॥ Raga Gaurhee 3, Asatpadee 1, 1:1 (P: 229). 2. ਉਦਾਹਰਨ: ਜੇ ਕਰਿ ਸੁਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ Raga Aaasaa 1, Vaar 18ਸ, 1, 1:1 (P: 472). ਉਦਾਹਰਨ: ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ Raga Aaasaa 1, Vaar 18ਸ, 1, 3:1 (P: 472).

SGGS Gurmukhi-English Dictionary
[Sk. P. n.] Impurity
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸੂਤਕ. {ਸੰਗ੍ਯਾ}. ਪਛੀ. ਪਰਿੰਦ। (2) ਸੂਤ (ਪ੍ਰਸੂਤ) ਸਮੇਂ ਦੀ ਅਸ਼ੁੱਧੀ. ਹਿੰਦੂ ਧਰਮ ਦੇ ਸ਼ਾਸਤ੍ਰਾਂ ਅਨੁਸਾਰ ਇਹ ਅਸ਼ੁੱਧੀ ਬ੍ਰਾਹਮਣ ਦੇ ੧੧. ਦਿਨ, ਛਤ੍ਰੀ ਦੇ ੧੩. ਦਿਨ, ਵੈਸ ਦੇ ੧੭. ਦਿਨ ਅਤੇ ਸੂਦ੍ਰ ਦੇ ੩੦ ਦਿਨ ਰਹਿੰਦੀ ਹੈ, ਦੇਖੋ, ਅਤ੍ਰਿ ਸਿਮ੍ਰਿਤਿ ਸ਼. ੮੪. "ਨਾਨਕ ਸੂਤਕੁ ਏਵ ਨ ਉਤਰੇ ਗਿਆਨ ਉਤਾਰੈ ਧੋਇ". (ਵਾਰ ਆਸਾ)। (3) ਅਪਵਿਤ੍ਰਤਾ. ਅਸ਼ੁੱਧੀ. "ਜਨਮੇ ਸੂਤਕ ਮੂਏ ਫੁਨਿ ਸੂਤਕ". (ਗਉ ਕਬੀਰ) ਜਨਮੇ ਸੂਤਕ ਮੂਏ ਪਾਤਕ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits