Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੂਰ, ਸੂਅਰ। ਉਦਾਹਰਣ: ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥ {ਗਉ ੫, ਸੁਖ ੧0, ੪:੮ (276)}।
|
| SGGS Gurmukhi-English Dictionary |
P. n. Pig (from Sk. Shūkara)
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. ਸ਼ੂਕਰ. {ਸੰਗ੍ਯਾ}. ਸੂਰ. ਸੁੰਕਾਰ ਕਰਨ ਵਾਲਾ ਹੋਣ ਤੋਂ ਇਹ ਨਾਉਂ ਹੈ. "ਸੂਕਰ ਸੁਆਨ ਗਰਧਭ ਮੰਜਾਰਾ". (ਬਿਲਾ ਆਃ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|