Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sū-ā. 1. ਤੋਤਾ। 2. ਸੂਈ। 1. parrot. 2. needle. 1. ਉਦਾਹਰਨ: ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥ Raga Gaurhee 5, Baavan Akhree, 24:2 (P: 255). 2. ਉਦਾਹਰਨ: ਲਉ ਨਾੜੀ ਸੂਆ ਹੈ ਅਸਤੀ ॥ Raga Raamkalee 5, 13, 1:2 (P: 886).

English Translation
n.m. lactation period; bodkin, large needle, poker; sharp-pointed sprout; injection; canal distributary.

Mahan Kosh Encyclopedia

{ਸੰਗ੍ਯਾ}. ਸ਼ੁਕ. ਤੋਤਾ. "ਬਾਂਧਿਓ ਨਲਨੀ ਭ੍ਰਮ ਸੂਆ". (ਆਸਾ ਮਃ ੫)। (2) ਵਡੀ ਸੂਈ. ਸਿਉਣ ਦਾ ਸੰਦ ਜਿਸ ਦੇ ਨੱਕੇ ਵਿੱਚ ਡੋਰ ਪਾ ਕੇ ਸੀਂਵੀਦਾ ਹੈ. "ਲਉ ਨਾੜੀ ਸੂਆ ਹੈ ਅਸਤੀ". (ਰਾਮ ਮਃ ੫)। (3) ਸੂਣ (ਪ੍ਰਸੂਤ) ਦ ਕ੍ਰਿਯਾ. ਜਿਵੇਂ ਇਸ ਗਾਂ ਦਾ ਦੂਜਾ ਸੂਆ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits