Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Suhelā. 1. ਸੁਖਾਲਾ, ਆਰਾਮਦਾਇਕ। 2. ਸੌਖਾ, ਆਸਾਨ। 3. ਸੁਖਦਾਈ। 4. ਸੁਖ ਦੇਣ ਵਾਲੇ, ਮਿਤਰ। 1. adorned, embellished;. 2. easy, comfortable. 3. pleasant, gratifying; sublime. 4. good/fast (friend). 1. ਉਦਾਹਰਨ: ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥ Raga Gaurhee 5, Sohlay, 5, 1:2 (P: 13). ਉਦਾਹਰਨ: ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥ (ਸੁਖੀ). Raga Maajh 5, 15, 1;3 (P: 98). ਉਦਾਹਰਨ: ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥ (ਨਾਮ ਰਾਹੀਂ ਸੌਖਾ ਹੋਵਾਂ). Raga Aaasaa 1, Asatpadee 20, 1:1 (P: 421). 2. ਉਦਾਹਰਨ: ਸੁਹੇਲਾ ਕਹਨ੍ਹ੍ਹ ਕਹਾਵਨੁ ॥ (ਗਲਾ ਸੌਖੀਆਂ). Raga Sireeraag 5, 91, 1:1 (P: 51). ਉਦਾਹਰਨ: ਅਨਹਦੁ ਵਾਜੈ ਸਹਜਿ ਸੁਹੇਲਾ ॥ (ਆਸਾਨੀ ਨਾਲ). Raga Maajh 5, 10, 1:1 (P: 97). 3. ਉਦਾਹਰਨ: ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ Raga Sireeraag 4, Chhant 1, 4:3 (P: 79). ਉਦਾਹਰਨ: ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ Raga Maajh 5, 9, 1:2 (P: 97). 4. ਉਦਾਹਰਨ: ਦੇਹੁਰੀ ਲਉ ਬਰੀ ਨਾਰਿ ਸੰਗ ਭਈ ਆਗੈ ਸਜਨ ਸੁਹੇਲਾ ॥ Raga Sorath, Kabir, 2, 3:1 (P: 654).

SGGS Gurmukhi-English Dictionary
[Var.] from Suhelarā
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. easy; comfortable, soothing.

Mahan Kosh Encyclopedia

ਵਿ- ਸਹਿਲ. ਆਸਾਨ. ਸੁਗਮ. "ਸਭੇ ਕਾਜ ਸੁਹੇਲੜੇ". (ਵਾਰ ਗਉ ੨. ਮਃ ੫) "ਸੁਹੇਲਾ ਕਹਿਨ ਕਹਾਵਨ, ਤੇਰਾ ਬਿਖਮ ਭਾਵਨ". (ਸ੍ਰੀ ਮਃ ੫) "ਚੋਟ ਸੁਹੇਲੀ ਸੇਲ ਕੀ". (ਸ. ਕਬੀਰ)। (2) ਸੁਖੀ. "ਤਿਚਰੁ ਵਸਹਿ ਸੁਹੇਲੜੀ". (ਸ੍ਰੀ ਮਃ ੫)। (3) ਸੁਖਦਾਈ. "ਹਰਿ ਕੀ ਕਥਾ ਸੁਹੇਲੀ". (ਸੋਰ ਮਃ ੫)। (4) {ਸੰਗ੍ਯਾ}. ਮਿਤ੍ਰ. ਸ਼ੁਭਚਿੰਤਕ. "ਆਗੈ ਸਜਨ ਸੁਹੇਲਾ". (ਸੋਰ ਕਬੀਰ)। (5) ਸੁਹੇਲਾ ਨਾਮਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਖਾਸ ਘੋੜਾ. ਦੇਖੋ, ਗੁਲਬਾਗ ਅਤੇ ਪਾਇਲ ੪। (6) ਦੇਖੋ, ਸੁ ਅਤੇ ਹੇਲਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits