Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suhāvrẖī. ਸੁੰਦਰ, ਸੁਖਦਾਈ। comfortable, beautiful.
ਉਦਾਹਰਨ:
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥ (ਸੁੰਦਰ, ਸੁਖਦਾਈ). Raga Maajh 5, 45, 1:1 (P: 107).

Mahan Kosh Encyclopedia

(ਸੁਹਾਵਣਾ, ਸੁਹਾਵਨਾ, ਸੁਹਾਵਾੜਾ, ਸੁਹਾਵਾ, ਸੁਹਾਵੀ) ਵਿ. ਸ਼ੋਭਨ. ਸੁੰਦਰ. ਸ਼ੋਭਾਵਾਨ. ਸ਼ੋਭਾ ਵਾਲੀ। 2. ਸੁਖਦਾਈ. “ਸੋਈ ਦਿਨਸ ਸੁਹਾਵੜਾ.” (ਵਾਰ ਗਉ ੨ ਮਃ ੫) “ਧੰਨੁ ਸੁਹਾਵਾ ਮੁਖ.” (ਆਸਾ ਮਃ ੫) “ਰੈਣਿ ਸੁਹਾਵੜੀ ਦਿਨਸੁ ਸੁਹੇਲਾ.” (ਮਾਝ ਮਃ ੫) “ਸੁਹਾਵੀ ਕਉਣੁ ਸੁ ਵੇਲਾ?” (ਵਡ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits