Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Suhāvī. 1. ਸੋਹਣੀ, ਸ਼ੋਭਨੀਕ। 2. ਸੁਖਦਾਈ, ਸੁਹਾਵਣੀ। 1. beauteous, embellished. 2. comfortable, pious. 1. ਉਦਾਹਰਨ: ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ (ਸੋਹਣੀ, ਸ਼ੋਭਨੀਕ). Raga Soohee 5, Chhant 10, 1:2 (P: 783). ਉਦਾਹਰਨ: ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥ (ਸ਼ੋਭਨੀਕ). Raga Soohee 3, Vaar 5, Salok, 3, 2:3 (P: 787). 2. ਉਦਾਹਰਨ: ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ Raga Aaasaa 1, Chhant 1, 1:4 (P: 436). ਉਦਾਹਰਨ: ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ Raga Soohee 5, 41, 1:1 (P: 745).

Mahan Kosh Encyclopedia

ਵਿ- ਸ਼ੋਭਨ. ਸੁੰਦਰ ਸ਼ੋਭਾਵਾਨ. ਸ਼ੋਭਾ ਵਾਲੀ। (2) ਸੁਖਦਾਈ. "ਸੋਈ ਦਿਨਸ ਸੁਹਾਵੜਾ". (ਵਾਰ ਗਉ ੨. ਮਃ ੫) "ਧੰਨੁ ਸੁਹਾਵਾ ਮੁਖ". (ਆਸਾ ਮਃ ੫) "ਰੈਣਿ ਸੁਹਾਵਣੀ ਦਿਨਸੁ ਸੁਹੇਲਾ". (ਮਾਝ ਮਃ ੫) "ਸੁਹਾਵੀ ਕਉਣੁ ਸੁ ਵੇਲਾ?" (ਵਡ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits