Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhā-ī. 1. ਸੋਹਣੀ ਲੱਗੀ। 2. ਸੁਖਾਂਦੀ/ਚੰਗੀ ਲੱਗੀ। 3. ਸੁਖ ਪਾਇਆ। 1. beautious, beautiful, exalted. 2. pleasing, pleasant. 3. pleased, delighted. ਉਦਾਹਰਨਾ: 1. ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥ Raga Sireeraag 3, Asatpadee 24, 3:1 (P: 69). 2. ਪੂਰੈ ਸਬਦਿ ਭਗਤਿ ਸੁਹਾਈ ॥ Raga Maaroo 3, Solhaa 24, 2:1 (P: 1068). 3. ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥ Raga Malaar 1, Asatpadee 3, 1:1 (P: 1274).
|
|