Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhā-i-ā. 1. ਪਿਆਰੀ। 2. ਸੁੰਦਰ, ਸੁਭਾਇਮਾਨ। 3. ਸ਼ਸੋਭਤ। 1. dear. 2. beauteous, beautiful. 3. adorned, embellished. ਉਦਾਹਰਨਾ: 1. ਸਤਿਗੁਰੁ ਸੇਵੀ ਸਬਦਿ ਸੁਹਾਇਆ ॥ Raga Maajh 3, Asatpadee 10, 2:1 (P: 115). 2. ਵੇਲਾ ਵਖਤ ਸਭਿ ਸੁਹਾਇਆ ॥ Raga Maajh 3, Asatpadee 11, 2:1 (P: 115). 3. ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਭਾਇਆ ॥ Raga Maajh 1, Vaar 16:8 (P: 145).
|
|