Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sur-hī. 1. ਗਊ। 2. ਸੁਗੰਧ, ਭਗਤੀ ਨਾਲ ਸੁਗੰਧਤ ਹੋਈ ਬਿਰਤੀ ('ਮਹਾਨਕੋਸ਼' ਇਥੇ 'ਸੁਰਹੀ' ਦਾ ਅਰਥ ਧੁਨ ਕਰਦੇ ਹਨ।)। 1. cow. 2. fragrant, aromatic in meditation instinct.
ਉਦਾਹਰਨਾ:
1. ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾਧਨ ਦਹੀ ਵਿਲੋਵੈ ॥ Raga Maajh 1, Vaar 26, Salok, 1, 1:27 (P: 150).
2. ਅਹਿਨਿਸਿ ਅਖੰਡ ਸੁਰਹੀ ਜਾਇ ॥ Raga Gaurhee, Kabir, Vaar, 1:3 (P: 344).

Mahan Kosh Encyclopedia

(ਸੁਰਹ) ਸੰ. ਸੁਰਭਿ. ਨਾਮ/n. ਮਿੱਠੀ ਖ਼ੁਸ਼ਬੂ। 2. ਸੁਰਭੀ. ਗਊ. “ਸੁਰਹ ਕੀ ਜੈਸੀ ਤੇਰੀ ਚਾਲ.” (ਬਸੰ ਕਬੀਰ) “ਵੁਠੈ ਘਾਹ ਚਰਹਿ ਨਿਤ ਸੁਰਹੀ.” (ਮਃ ੧ ਵਾਰ ਮਲਾ) 3. ਸ੍ਵਰ-ਹਿਯ. “ਅਹਿਨਿਸ ਅਖੰਡ ਸੁਰਹੀ ਜਾਇ.” (ਗਉ ਕਬੀਰ ਵਾਰ ੭) ਅਖੰਡ ਧੁਨਿ ਨਿਰੰਤਰ ਮਨ ਅੰਦਰ ਉਪਜਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits