Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Surgiʼnḏū. ਇੰਦਰਲੋਕ, ਸਵਰਗ। heaven. ਉਦਾਹਰਨ: ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥ Raga Raamkalee 5, 9, 4:2 (P: 885).

Mahan Kosh Encyclopedia

{ਸੰਗ੍ਯਾ}. ਚੰਦ੍ਰਲੋਕ. ਇੰਦੁ (ਚੰਦ੍ਰਮਾ) ਦਾ ਸ੍ਵਰਗ. ਪੁਰਾਣਾਂ ਵਿੱਚ ਚੰਦ੍ਰਲੋਕ ਸੂਰਜ ਤੋਂ ਭੀ ਉੱਚਾ ਮੰਨਿਆ ਹੈ। (2) ਇੰਦ੍ਰ ਦਾ ਸ੍ਵਰਗ. ਅਮਰਾਵਤੀ "ਕੋਈ ਬਾਛੈ ਭਿਸਤ ਕੋਈ ਸੁਰਗਿੰਦੂ". (ਰਾਮ ਮਃ ੫) ਮੁਸਲਮਾਨ ਬਹਿਸ਼੍ਤ ਅਤੇ ਹਿੰਦੂ ਅਮਰਾਵਤੀ ਵਾਂਛੈਂ (ਚਾਹੁੰਦੇ ਹਨ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits