Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Sur. 1. ਦੇਵਤੇ। 2. ਸੰਗੀਤ ਦੀ ਧੁਨ, ਲੈ, ਆਵਾਜ। 3. ਸ੍ਰੇਸ਼ਟ, ਉਚਾ। 1. diety, divinity, demigod. 2. voice, phonation, tone. 3. sublime, mystic. 1. ਉਦਾਹਰਨ: ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ Raga Sireeraag 1, 17, 3:1 (P: 64). 2. ਉਦਾਹਰਨ: ਜਤਨ ਕਰੈ ਤਉ ਭੀ ਸੁਰ ਭੰਗ ॥ Raga Gaurhee 5, Sukhmanee 4, 6:6 (P: 267). 3. ਉਦਾਹਰਨ: ਤੂ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥ Raga Aaasaa 5, 52, 3:2 (P: 384). ਉਦਾਹਰਨ: ਰਿਧਿ ਬੁਧਿ ਸਿਧਿ ਸੁਰ ਗਿਆਨ ॥ (ਦਿੱਬ ਗਿਆਨ). Raga Raamkalee 5, 26, 1:2 (P: 890).

SGGS Gurmukhi-English Dictionary
[P. n.] God
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. angel, god.

Mahan Kosh Encyclopedia

ਸੰ. {ਸੰਗ੍ਯਾ}. ਦੇਵਤਾ". ਸੁਰ ਨਰ ਤਿਨ ਕੀ ਬਾਣੀ ਗਾਵਹਿ". (ਸ੍ਰੀ ਅਃ ਮਃ ੩) ਦੇਖੋ, ਸੁਰਾ। (2) ਸੰ. स्वर ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। (3) ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. "ਸਾਤ ਸੁਰਾ ਲੈ ਚਾਲੈ". (ਰਾਮ ਮਃ ੫) ਦੇਖੋ, ਸ੍ਵਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits