Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Subẖā-e. 1. ਚੰਗੀ ਤਰਾਂ ਭਾ ਗਏ। 2. ਸੁਭਾਵਕ ਹੀ, ਨਿਰਯਤਨ; ਸੁਭਾਇਮਾਨ ਹੋਣਾ। 3. ਚੰਗੇ ਪ੍ਰੇਮ ਦੁਆਰਾ। 1. pleasing. 2. with ease; beautified. 3. good/true faith/love. 1. ਉਦਾਹਰਨ: ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥ Raga Vadhans 4, Ghorheeaan, 2, 4:5 (P: 576). 2. ਉਦਾਹਰਨ: ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥ (ਸੁਭਾਵਿਕ ਹੀ). Raga Aaasaa 3, Chhant 6, 2:5 (P: 439). 3. ਉਦਾਹਰਨ: ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾਂ ਸਤਿਗੁਰੁ ਮਿਲੈ ਸੁਭਾਏ ॥ (ਪ੍ਰੇਮ ਰਾਹੀਂ). Raga Sireeraag 3, Asatpadee 22, 7:1 (P: 68). ਉਦਾਹਰਨ: ਘਰਿ ਬੈਠਿਆਂ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥ (ਸਚੀ ਭਾਵਨਾ ਦੁਆਰਾ). Raga Gaurhee 3, Chhant 5, 1:3 (P: 246). ਉਦਾਹਰਨ: ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥ (ਚੰਗੇ ਭਾਵ ਨਾਲ). Raga Vadhans 3, Chhant 2, 2:6 (P: 568).
|
|