Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਚੰਗੀ ਤਰ੍ਹਾਂ ਪ੍ਰਸੰਨ, ਖ਼ੁਸ਼, ਬਹੁਤ ਖ਼ੁਸ਼, ਬਹੁਤ ਪ੍ਰਸੰਨ, ਨਿਹਾਲ, ਚੰਗੀ ਤਰ੍ਹਾਂ ਖ਼ੁਸ਼, ਦਇਆਵਾਨ, ਬਹੁਤ ਦਿਆਲ। ਉਦਾਹਰਣ: ਸੰਤ ਸੁਪ੍ਰਸੰਨ ਆਏ ਵਸਿ ਪੰਚਾ॥ {ਗਉ ੫, ੧੧੫, ੩:੧ (189)}। ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ॥ {ਗਉ ੫, ਸੁਖ ੯, ੨:੧ (274)}।

SGGS Gurmukhi-English Dictionary
[P. adj.] Very glad, happy, delighted
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. सुप्रसन्न ਵਿ- ਅਤਿ ਆਨੰਦ. ਬਹੁਤ ਖੁਸ਼. "ਸੰਤ ਸੁਪ੍ਰਸੰਨ ਆਏ ਵਸਿ ਪੰਚਾ". (ਗਉ ਮਃ ੫) "ਗੁਰੁ ਜਿਨ ਕਉ ਸੁ ਪ੍ਰਸੰਨੁ" (ਸਵੈਯੇ ਮਃ ੪. ਕੇ)। (2) ਅਤਿ ਨਿਰਮਲ. ਬਹੁਤ ਸਾਫ। (3) {ਸੰਗ੍ਯਾ}. ਕੁਬੇਰ ਦਾ ਇੱਕ ਪੁਤ੍ਰ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits