Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Supne. ਸੁਪਨਾ; ਸੁਪਨੇ ਵਿਚ। dream; in dream. ਉਦਾਹਰਨ: ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥ Raga Aaasaa, Kabir, 27, 1:1 (P: 482). ਉਦਾਹਰਨ: ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ (ਸੁਪਨੇ ਵਿਚ). Raga Sorath Ravidas, 1, 2:1 (P: 657). ਉਦਾਹਰਨ: ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥ ('ਜਗਤ' ਜੋ ਸੁਪਨੇ ਸਮਾਨ ਹੈ). Raga Jaitsaree 5, Vaar 8:1 (P: 707).
|
|