Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Suni-o. ਸੁਣਿਆ ਹੈ। listened, heard. ਉਦਾਹਰਨ: ਮਹਾ ਮੰਤ੍ਰ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ ॥ Raga Aaasaa 5, 51, 3:2 (P: 384). ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥ (ਸੁਣੀਦਾ ਹੈ). Raga Bilaaval 5, 92, 1:2 (P: 822). ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮਰਾਇ ॥ (ਸੁਣਿਆ). Raga Maaroo 5, 11, 1:2 (P: 1001).
|
| SGGS Gurmukhi-English Dictionary |
listened, heard.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|