Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sunaṇ(i). ਸੁਣਨ ਨਾਲ, ਸੁਣ ਕੇ। listening. ਉਦਾਹਰਨ: ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥ (ਸੁਣਨ ਨਾਲ, ਸੁਣ ਕੇ). Raga Maajh 1, Vaar 19ਸ, 2, 2:1 (P: 147). ਉਦਾਹਰਨ: ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ (ਸੁਣਨਾ). Raga Saarang 5, Vaar 6, Salok, 1, 2:1 (P: 1239).
|
|