Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੁਣਿ ਕੇ। ਧਿਆਨ ਦੇ/ਦਿਓ! ਸੁਣੋ!। ਉਦਾਹਰਣ: ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ॥ {ਗਉ ੫, ਛੰਤ ੧, ੨:੧ (247)}। ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ॥ {ਸਿਰੀ ੫, ੧੦੦, ੧:੧ (52)}। ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ {ਸਿਰੀ ੧, ੪, ੩:੨ (15)}। ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ
|
| Mahan Kosh Encyclopedia |
ਸੁਣਨ ਤੋਂ। (2) ਸੁਣਕੇ. "ਸੁਣਿ ਉਪਦੇਸ ਸਤਿਗੁਰ ਪਹਿ ਆਇਆ". (ਆਸਾ ਮਃ ੫)। (3) ਸ਼੍ਰਵਣ. ਕੰਨ. "ਚਰਣ ਕਰ ਦੇਖਤ ਸੁਣਿ ਥਕੇ". (ਵਾਰ ਬਿਹਾ ਮਃ ੩)। (4) शृणु ਸ਼੍ਰਿਣੁ. ਸ਼੍ਰਵਣ ਕਰ. ਸੁਣ. "ਸੁਣਿ ਸਖੀ ਸਹੇਲੀ ਸਾਚਿ ਸੁਹੇਲੀ". (ਗਉ ਛੰਤ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|