Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Suṇā-i-sī. 1. ਸੁਣਦਾ ਹੈ। 2. ਸੁਣਾਵਾਗਾ। 3. ਸੁਣਾਵੇਗਾ; ਸੁਣੇਗਾ। 1. listens, hears. 2. shall narrate, shall tell. 3. shall narrate, shall tell; shall listen/hear. 1. ਉਦਾਹਰਨ: ਢਾਢੀ ਕਰੇ ਪੁਕਾਰ ਪ੍ਰਭੁ ਸੁਣਾਇਸੀ ॥ (ਸੁਣ ਲੈਂਦਾ ਹੈ). Raga Goojree 3, Vaar 5:1 (P: 510). 2. ਉਦਾਹਰਨ: ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਸੁਣਾਵਾਗਾਂ). Raga Tilang 1, 5, 2:6 (P: 723). 3.ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ (ਸੁਣਾਵੇਗਾ, ਸੁਣੇਗਾ). Raga Soohee 1, 6, 1:10 (P: 730).

.

© SriGranth.org, a Sri Guru Granth Sahib resource, all rights reserved.
See Acknowledgements & Credits