Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sukẖī-ā. 1. ਸੁਖੀ, ਸੁਖ/ਅਨੰਦ ਵਿਚ। 2. ਸੁਖੀ, ਅਨੰਦਿਤ । 1. cheerful, happy. 2. peaceful. 1. ਉਦਾਹਰਨ: ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥ Raga Maajh 5, Asatpadee 36, 3:1 (P: 131). 2. ਉਦਾਹਰਨ: ਓਥੈ ਅੰਮ੍ਰਿਤੁ ਵੰਡੀਯੈ ਸੁਖੀਆ ਹਰਿ ਕਰਣੇ ॥ ਗਵੁ 5, Vaar 9:1 (P: 320).
|
Mahan Kosh Encyclopedia |
ਵਿ- ਸੁਖ ਵਾਲਾ. ਸੁਖੀ. "ਸੋ ਸੁਖੀਆ ਜਿਸੁ ਭ੍ਰਮ ਗਇਆ". (ਬਸੰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|