Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sukẖvāsī. 1. ਸੁਖ ਨਾਲ ਰਹਿਣ ਵਾਲੇ। 2. ਆਰਾਮ ਨਾਲ ਟਿਕ ਜਾਵੇ। 1. dwells/abides in peace. 2. rests in peace. 1. ਉਦਾਹਰਨ: ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ Raga Aaasaa 4, So-Purakh, 1, 3:1 (P: 11). 2. ਉਦਾਹਰਨ: ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ Raga Sorath 1, Asatpadee 1, 3:1 (P: 634).
|
SGGS Gurmukhi-English Dictionary |
[P. n.] Dwelling in happiness
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ- ਸੁਖ ਸਹਿਤ ਵਾਸ ਕਰਨ ਵਾਲਾ। (2) ਗ੍ਰਿਹਸਥੀ. ਜੋ ਆਪਣੀ ਜ਼ਿੰਦਗੀ ਸੁਖ ਨਾਲ ਵਿਤਾਉਂਦਾ ਹੈ. "ਜਾਚਹਿ ਜਤੀ ਸਤੀ ਸੁਖਵਾਸੀ". (ਮਾਰੂ ਸੋਲਹੇ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|