Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੁਖ ਦੇਣ ਵਾਲਾ, ਸੁਖ ਦੇਣ ਵਾਲਾ ਪ੍ਰਭੂ, ਆਤਮਕ ਆਨੰਦ ਦੇਣ ਵਾਲਾ (ਗੁਰੂ), ਸੁਖਾਂ ਦਾ ਦਾਤਾ, ਸਾਰੇ ਸੁਖ ਦੇਣ ਵਾਲਾ, ਸੁਖਾਂ ਦੇ ਦੇਣ ਵਾਲਾ।
|
| Mahan Kosh Encyclopedia |
ਵਿ- ਸੁਖਦਾਤ੍ਰਿ. ਸੁਖ ਦੇਣ ਵਾਲਾ. ਸੁਖਦਾਇਕ. "ਸੁਖਦਾਈ ਜੀਅਨ ਕੋ ਦਾਤਾ". (ਦੇਵ ਮਃ ੫) "ਸੁਖਦਾਤਾ ਹਰਿ ਏਕੁ ਹੈ". (ਭੈਰ ਮਃ ੩) ਸੁਖਦਾਨੀ. ਵਿ- ਸੁਖ ਦੇਣ ਵਾਲਾ. ੨. {ਸੰਗ੍ਯਾ}. ਦੇਖੋ, ਸਵੈਯੇ ਦਾ ਭੇਦ ੧੬.
Mahan Kosh data provided by Bhai Baljinder Singh (RaraSahib Wale);
See http://www.ik13.com
|
|