Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sukriṯ. 1. ਭਲਾ ਕੰਮ, ਚੰਗੇ ਕੰਮ, ਸ਼ੁਭ ਕੰਮ। 2. ਭਲੀ/ਨੇਕੀ ਵਾਲੀ। 1. virtuous/good deed. 2. good, noble. 1. ਉਦਾਹਰਨ: ਦੁਕਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ Raga Sireeraag 5, 96, 1:1 (P: 51). 2. ਉਦਾਹਰਨ: ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ Raga Maaroo 5, Asatpadee 3, 4:1 (P: 1018).
|
SGGS Gurmukhi-English Dictionary |
[P. n.] Good action, right conduct
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f., n.m. good action, deed.
|
Mahan Kosh Encyclopedia |
ਸੰ. सुकृत {ਸੰਗ੍ਯਾ}. ਪੁੰਨਕਰਮ. "ਦੁਕ੍ਰਿਤ ਸੁਕ੍ਰਿਤ ਮਧੇ ਸੰਸਾਰ ਸਗਲਾਣਾ". (ਸ੍ਰੀ ਮਃ ੫)। (2) ਸ਼ੁਕ੍ਰਵਾਰ ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਸੁਕ੍ਰਿਤ ਸਹਾਰੈ ਸੁ ਇਹ ਬ੍ਰਤ ਚੜ੍ਹੈ". (ਗਉ ਕਬੀਰ ਵਾਰ ੭)। (3) ਵਿ- ਚੰਗਾ ਕੀਤਾ ਹੋਇਆ ਕੰਮ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|