Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਕੁੱਤੇ, ਕੁੱਤਾ। ਕੁੱਤੇ ਦਾ/ਦੀ/ਨੂੰ। ਉਦਾਹਰਣ: ਸਭ ਬਿਧਿ ਖੋਈ ਲੋਭਿ ਸੁਆਨ॥ {ਆਸਾ ੫, ੧੨, ੨:੪ (374)}। ਕਹਾ ਸੁਆਨ ਕਉ ਸਿੰਮ੍ਰਿਤਿ ਸੁਨਾਏ॥ {ਆਸਾ ਕਬ, ੨੦, ੧:੧ (481)}। ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ॥ {ਗਉ ੫, ੧੪੫, ੩:੧ (195)}।

SGGS Gurmukhi-English Dictionary
P. n.   dog
SGGS Gurmukhi-English Data provided by Harjinder Singh Gill, Santa Monica, CA, USA.

English Translation
Dog.

Mahan Kosh Encyclopedia
ਸੰ. ਸ਼੍ਵਾਨ. {ਸੰਗ੍ਯਾ}. ਕੁੱਤਾ. "ਸੁਆਨਪੂਛ ਜਿਉ ਹੋਇ ਨ ਸੂਧੋ". (ਦੇਵ ਮਃ ੯) "ਅਪਨਾਆਪੁ ਤੂ ਕਬਹੁ ਨ ਛੋਡਸਿ ਸੁਆਨਪੂਛਿ ਜਿਉ ਰੇ". (ਮਾਰੂ ਮਃ ੧)। (2) ਸੰ. ਸ੍ਵਯਨ. ਸੁੰਦਰ ਹੈ ਅਯਨ (ਚਾਲ) ਜਿਸਦੀ, ਹੰਸ. ਦੇਖੋ, ਸਵਾਨ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits