Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sīl(u). ਚੰਗਾ/ਸੁੱਚ ਆਚਰਨ/ਸ਼ਿਸ਼ਟਾਚਾਰ। good/pure conduct. 1. ਉਦਾਹਰਨ: ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ (ਸ਼ਰਾਫਤ). Raga Bihaagarhaa 4, Vaar 12, Salok, Mardaanaa, 1:5 (P: 553). ਉਦਾਹਰਨ: ਸੀਲੁ ਬਿਗਾਰਿਓ ਤੇਰਾ ਕਾਮ ॥ Raga Aaasaa 5, 12, 4:4 (P: 374). ਉਦਾਹਰਨ: ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥ (ਪਤੀਬ੍ਰਤਾ ਧਰਮ). Raga Soohee 3, Vaar 4, Salok, 3, 1:2 (P: 786). ਉਦਾਹਰਨ: ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥ (ਪਵਿੱਤਰ ਰਹਿਣੀ). Raga Bilaaval 1, Thitee, 9:3 (P: 839).

Mahan Kosh Encyclopedia

ਦੇਖੋ, ਸੀਲ. "ਸੀਲੁ ਧਰਮੁ ਜਪੁ ਭਗਤਿ ਨ ਕੀਨੀ". (ਬਿਲਾ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits