Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sīṯo. ਸੀਤਾ (ਬਣਿਆ)। sewn, stiched, made, fabricated. ਉਦਾਹਰਨ: ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥ Raga Saarang 5, 64, 1:2 (P: 1217). ਉਦਾਹਰਨ: ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ Japujee, Guru ʼnanak Dev, 37:5 (P: 8).
|
Mahan Kosh Encyclopedia |
ਵਿ- ਸ੍ਯੂਤ. ਪਰੋਇਆ. ਸੀੱਤਾ ਹੋਇਆ। (2) {ਸੰਗ੍ਯਾ}. ਸ਼ੀਤਲਤਾ. ਤਾਮਸ ਦਾ ਅਭਾਵ. "ਤਿਥੈ ਸੀਤੋ ਸੀਤਾ ਮਹਿਮਾ ਮਾਹਿ". (ਜਪੁ) ਕਰਮ ਮੰਡਲ (ਭੂਮਿਕਾ) ਵਿੱਚ ਰਾਮ (ਸਰਵਵ੍ਯਾਪੀ) ਵ੍ਯਾਪ ਰਹਿਆ ਹੈ, ਅਰ ਆਤਮਿਕਸ਼ਾਂਤਿ ਰੂਪ ਸੀਤਾ ਵਡੀ ਉੱਨਤੀ ਵਿੱਚ ਹੈ। ¹ ਸੰ, ਸੀਤ੍ਯ. ਵਿ- ਬਾਹਿਆ ਹੋਇਆ. ਹਲ ਨਾਲ ਜਿਸ ਦੀ ਵਾਹੀ ਕੀਤੀ ਗਈ ਹੈ. "ਇਹੁ ਤਨੁ ਸੀਤੋ ਤੁਮਰੈ ਧਾਨੁ". (ਸਾਰ ਮਃ ੫) [¹ਇਸ ਮੰਡਲ ਵਿੱਚ ਅਸਲੀ ਜੀਵਨ ਵਾਲੇ ਸੂਰਮਿਆਂ ਦਾ ਜ਼ਿਕਰ ਹੈ. ਭਾਵ-ਰਾਮ ਜੇਹੇ ਮਰਦ ਅਤੇ ਸੀਤਾ ਜੇਹੀਆਂ ਤੀਵੀਆਂ ਰਹਿੰਦੀਆਂ ਹਨ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|