Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sil. ਪਥਰ, ਚਟਾਨ। stone, rock. ਉਦਾਹਰਨ: ਸਿਲ ਪੂਜਸਿ ਬਗੁਲ ਸਮਾਧੰ ॥ Raga Aaasaa 1, Vaar 14, Salok, 1, 2:1 (P: 470). ਪਸਚਮ ਦੁਆਰੇ ਕੀ ਸਿਲ ਓੜ ॥ (ਅਗਿਆਨਤਾ ਰੂਪ ਪਥਰ). Raga Bhairo, Kabir, 10, 3:1 (P: 1159).
|
SGGS Gurmukhi-English Dictionary |
[P. n.] Stone, stone idol, stone mortar
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼ਿਲ. ਨਾਮ/n. ਖੇਤੀ ਵੱਢਣ ਸਮੇਂ ਖੇਤ ਵਿੱਚ ਡਿਗੇ ਹੋਏ ਦਾਣੇ. ਉਂਛ.{360} ਮੁਨਿ ਨੂੰ ਧਰਮਸ਼ਾਸਤ੍ਰ ਵਿੱਚ ਇਸ ਅੰਨ ਦਾ ਖਾਣਾ ਉੱਤਮ ਦੱਸਿਆ ਹੈ. ਦੇਖੋ- ਮਨੁ ਅ: ੧੦, ਸ਼ ੧੧੨. “ਸਿਲ ਜੋਗੁ ਅਲੂਣੀ ਚਟੀਐ.” (ਵਾਰ ਰਾਮ ੩) ਭਗਤਿਯੋਗ ਰੂਪੀ ਅਲੂਣੀ ਸਿਲ ਦਾ ਸ੍ਵਾਦ ਚੱਖੀਦਾ ਹੈ. ਭਾਵ- ਸਭ ਰਸ ਤਿਆਗਕੇ ਇਹ ਰਸ ਲਈਦਾ ਹੈ. ਦੇਖੋ- ਸਿਲਾ ਅਲੂਣੀ। 2. ਸੰ. ਸ਼ਿਲਾ. ਪੱਥਰ. “ਸਿਲ ਪੂਜਸਿ ਬਗੁਲਸਮਾਧੰ.” (ਵਾਰ ਆਸਾ) 3. ਭੁਜੰਗਮਾ ਨਾੜੀ, ਜਿਸ ਨੇ ਸ਼ਿਲਾਰੂਪ ਹੋਕੇ ਸੁਖਮਨਾ ਦਾ ਦਰ ਬੰਦ ਕਰਲੀਤਾ ਹੈ. “ਤਿਹ ਸਿਲ ਊਪਰਿ ਖਿੜਕੀ ਅਉਰ.” (ਭੈਰ ਕਬੀਰ). Footnotes: {360} ਕਣਕ ਜੌਂ ਆਦਿ ਦੀਆਂ ਬੱਲਾਂ ਚੁਗਣੀਆਂ ਸ਼ਿਲ ਹੈ, ਅਤੇ ਦਾਣੇ ਚੁਗਾਣੇ ਉਂਛ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|