Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Siri-ā. 1. ਹੱਦਾਂ, ਪਾਸੇ। 2. ਸਿਰਜਿਆ, ਰਚਿਆ, ਉਪਾਇਆ। 1. boundaries viz., this world and the nether world. 2. created. 1. ਉਦਾਹਰਨ: ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ (ਦੁਹਾ ਸਿਰਿਆ ਤੋਂ ਇਥੇ ਭਾਵ ਹੈ 'ਲੋਕ ਪ੍ਰਲੋਕ'). Raga Sireeraag 5, Asatpadee 26, 9:3 (P: 71). 2. ਉਦਾਹਰਨ: ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ Raga Sireeraag 4, Vannjaaraa 1, 1:1 (P: 81).
|
Mahan Kosh Encyclopedia |
ਦੇਖੋ, ਸਿਰਜਣ. "ਸਤਿਗੁਰ ਪ੍ਰਮਾਣ ਬਿਧਨੈ ਸਿਰਿਉ". (ਸਵੈਯੇ ਮਃ ੪. ਕੇ) ਸਤਿਗੁਰੂ ਅਮਰਦੇਵ ਦੇ ਤੁੱਲ ਹੀ ਵਿਧਾਤਾ ਨੇ ਗੁਰੂ ਰਾਮਦਾਸ ਰਚਿਆ ਹੈ. "ਜਿਨਿ ਸਿਰਿਆ ਸਭੁਕੋਇ". (ਸ੍ਰੀ ਮਃ ੫. ਵਣਜਾਰਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|