Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirjaṇhār(u). ਸਿਰਜਣ ਵਾਲਾ, ਰਚਨਹਾਰ, ਕਰਤਾ, ਪੈਦਾ ਕਰਨ ਵਾਲਾ, ਕਰਤਾਰ। creator. ਉਦਾਹਰਨ: ਕਰਿ ਕਰਿ ਵੇਖੈ ਸਿਰਜਣਹਾਰੁ ॥ Japujee, Guru Nanak Dev, 31:3 (P: 7).
|
Mahan Kosh Encyclopedia |
(ਸਿਰਜਣਹਾਰ, ਸਿਰਜਣਹਾਰਾ) ਵਿ. ਸਰਜਨ ਕਰਤਾ. ਬਣਾਉਣ ਵਾਲਾ. ਰਚਨੇ ਵਾਲਾ. “ਹਰਿ ਸਚੇ ਸਿਰਜਣਹਾਰਾ.” (ਸੋਪੁਰਖੁ) “ਕਰਿ ਕਰਿ ਵੇਖੈ ਸਿਰਜਣਹਾਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|