Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Simraʼnṯ(i). ਜਾਪ ਕਰਦੇ ਹਨ। contemplate, meditate, pray. ਉਦਾਹਰਨ: ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥ Raga Jaitsaree 5, Vaar 1, Salok, 5, 1:2 (P: 705).
|
Mahan Kosh Encyclopedia |
ਸੰ. ਸ੍ਮਰੰਤਿ. ਸਿਮਰਨ ਕਰਦੇ ਹਨ. ਯਾਦ ਕਰਦੇ ਹਨ. "ਸਿਮਰੰਤਿ ਸੰਤ ਸਰਬਤ੍ਰਰਮਣੰ". (ਵਾਰ ਜੈਤ) "ਬ੍ਰਹਮਾਦਿਕ ਸਿਮਰੰਥਿ ਗੁਨਾ". (ਸਵੈਯੇ ਮਃ ੧. ਕੇ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|