Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Simar(i). ਸਿਮਰਕੇ, ਜਾਪ ਕੇ। by remembering/meditating upon; remember, meditate. ਉਦਾਹਰਨ: ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥ Raga Sireeraag 5, 95, 1:2 (P: 51). ਉਦਾਹਰਨ: ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥ Raga Sireeraag 5, Chhant 2, 4:3 (P: 80). ਉਦਾਹਰਨ: ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥ (ਸਿਮਰ, ਤੂੰ ਸਿਮਰ). Raga Gaurhee 5, 156, 3:2 (P: 197).

Mahan Kosh Encyclopedia

ਕ੍ਰਿ. ਵਿ- ਸ੍‌ਮਰਣ ਕਰਕੇ. ਸਿਮਰਕੇ. "ਸਿਮਰਿ ਨਾਮ ਪੁੰਨੀ ਸਭਿ ਇਛਾ". (ਮਾਰੂ ਸੋਲਹੇ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits