Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Simar-hi. 1. ਜਾਪ ਕਰਨਾ। 2. ਚਾਹਣਾ ਕਰਨੀ। 3. ਯਾਦ ਰਖਨਾ, ਚੇਤੇ ਕਰਨਾ। 1. to repeatedly chant, to mutter prayer, to contemplate. 2. to desire for, to long for. 3. worship, remember. ਉਦਾਹਰਨਾ: 1. ਸਿਮਰਹਿ ਸਾਧ ਕਰਹਿ ਆਨੰਦੁ ॥ (ਸਿਮਰਦੇ ਹਨ). Raga Gaurhee 5, 164, 3:1 (P: 199). 2. ਇਸ ਦੇਹੀ ਕਉ ਸਿਮਰਹਿ ਦੇਵ ॥ Raga Bhairo, Kabir, 9, 1:3 (P: 1159). 3. ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ Raga Bhairo 5, 14, 2:1 (P: 1138).
|
|