| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Simraṇ. ਜਾਪ। contemplation, meditation. ਉਦਾਹਰਨ:
 ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥ Raga Aaasaa 1, 24, 2:2 (P: 356).
 | 
 
 | Mahan Kosh Encyclopedia |  | ਸੰ. स्मरण. ਨਾਮ/n. ਚੇਤਾ. ਯਾਦਦਾਸ਼੍ਤ। 2. ਚਾਹਣਾ. ਲੋਚਣਾ. “ਹਰਿ ਪੇਖਨ ਕਉ ਸਿਮਰਤ ਮਨ ਮੇਰਾ” (ਗਉ ਮਃ ੫) “ਇਸ ਦੇਹੀ ਕਉ ਸਿਮਰਹਿ ਦੇਵ.” (ਭੈਰ ਕਬੀਰ) 3. ਇਸ਼੍ਟ ਦਾ ਨਾਮ ਅਥਵਾ- ਗੁਣ, ਮਨ ਦੀ ਵ੍ਰਿੱਤੀ ਏਕਾਗ੍ਰ ਕਰਕੇ ਯਾਦ ਕਰਨਾ. “ਜਸ੍ਯ ਸਿਮਰਣ ਰਿਦੰਤਰਹ.” (ਸਹਸ ਮਃ ੫) 4. ਦੇਖੋ- ਨਾਮ ਅਭ੍ਯਾਸ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |