Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sifṯī. 1. ਜਸ/ਉਪਮਾ/ਸਿਫਤ ਦਾ। 2. ਉਪਮਾ/ਜਸ ਕਰਨ ਵਾਲਾ। 3. ਸਿਫਤ ਦੁਆਰਾ। 4. ਸਿਫਤ (ਹਰਿ) ਜਸ, ਉਪਮਾ। 1. of praise/glorification/eulogy. 2. one who praise/glorifies or eulogize. 3. with praise/glorification/eulogy. 4. praise, glorification, eulogy.
ਉਦਾਹਰਨਾ:
1. ਅੰਤੁ ਨ ਸਿਫਤੀ ਕਹਣਿ ਨ ਅੰਤੁ ॥ Japujee, Guru Nanak Dev, 24:1 (P: 5).
2. ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਮਾਇ॥ (ਸਿਫਤ ਕਰਨ ਵਾਲਾ). Raga Sireeraag 1, 12, 1:1 (P: 18).
3. ਸਿਫਤੀ ਗੰਢੁ ਪਵੈ ਦਰਬਾਰਿ ॥ Raga Maajh 1, Vaar 12, Salok, 1, 2:14 (P: 143).
4. ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥ Raga Raamkalee 3, Vaar 3:1 (P: 948).

Mahan Kosh Encyclopedia

(ਸਿਫਤਿ) ਨਾਮ/n. ਉਸਤਤਿ. ਦੇਖੋ- ਸਿਫਤ. “ਸਿਫਤਿ ਸਰਮ ਕਾ ਕਪੜਾ ਮਾਂਗਉ.” (ਪ੍ਰਭਾ ਮਃ ੧) 2. ਜਿਸ ਦੀ ਸਿਫਤ ਕੀਤੀ ਜਾਵੇ. ਸ਼ਲਾਘਾਯੋਗ, ਕਰਤਾਰ. “ਵਾਹੁ ਵਾਹੁ ਸਿਫਤਿ ਸਲਾਹ ਹੈ.” (ਮਃ ੩ ਵਾਰ ਗੂਜ ੧) “ਸਿਫਤੀ ਸਾਰ ਨ ਜਾਣਨੀ.” (ਮਃ ੧ ਵਾਰ ਸੂਹੀ) 3. ਸਿਫਤ ਦ੍ਵਾਰਾ. ਸਿਫਤ ਤੋਂ. “ਸਿਫਤੀ ਗੰਢੁ ਪਵੈ ਦਰਬਾਰਿ.” (ਮਃ ੧ ਵਾਰ ਮਾਝ) 4. ਸਿਫ਼ਤਾਂ ਨਾਲ. “ਸਿਫਤੀ ਭਰੇ ਤੇਰੇ ਭੰਡਾਰਾ.” (ਸੋਦਰੁ) 5. ਸਿਫਤਾਂ ਦਾ. “ਅੰਤ ਨ ਸਿਫਤੀ, ਕਹਿਣ ਨ ਅੰਤੁ.” (ਜਪੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits