Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sikẖā. 1. ਬੋਦੀ। 2. ਸਿਖਿਆਵਾਂ, ਦੀਖਿਆਵਾਂ। 3. ਸਿਖ, ਗੁਰੂ ਦੇ ਅਨੁਆਈ। 4. ਸਿਖੀਦਾ ਹੈ। 1. hair tuff. 2. teachings, sermons. 3. followers, Sikhs. 4. learn, acquire. 1. ਉਦਾਹਰਨ: ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ ॥ Raga Aaasaa 1, 33, 4:1 (P: 358). 2. ਉਦਾਹਰਨ: ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ Raga Aaasaa 1, Vaar 15, Salok, 1, 1:6 (P: 471). 3. ਉਦਾਹਰਨ: ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Raga Sorath 4, Vaar 19:1 (P: 650). ਉਦਾਹਰਨ: ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Raga Sorath 4, Vaar 19:1 (P: 650). 4. ਉਦਾਹਰਨ: ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ Raga Kaanrhaa 4, Vaar 8:4 (P: 1316).

SGGS Gurmukhi-English Dictionary
[1. n. 2. n. 3. P. n. 4. Var.] 1. (from Sk. Shikhā) tuft of hair, lock on the top of head. 2. (from Sk. Shikshā) teaching, instruction. 3. Pl. Sikhs. 4. from Sikhi, learnt
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼ਿਖਾ. {ਸੰਗ੍ਯਾ}. ਚੋਟੀ. ਬੋਦੀ। (2) ਪਹਾੜ ਦਾ ਟਿੱਲਾ। (3) ਅੱਗ ਦੀ ਲਾਟ। (4) ਸਿਕ੍ਸ਼ਾ. ਉਪਦੇਸ਼. "ਸਿਖਾ ਕੰਨਿ ਚੜਾਈਆ". (ਵਾਰ ਆਸਾ)। (4) ਸਿੱਖ ਦਾ ਬਹੁ ਵਚਨ. ਸਿੱਖ ਲੋਕ. "ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ". (ਤੁਖਾ ਛੰਤ ਮਃ ੪).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits