Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Si-ām. 1. ਸਿਆਮ (ਕਾਲੀ) ਮੂਰਤ, ਕ੍ਰਿਸ਼ਨ। 2. ਭਾਵ ਵਾਹਿਗੁਰੂ। 1. black picture idol, Sri Krishan. 2. viz., The Lord.
ਉਦਾਹਰਨਾ:
1. ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ Raga Todee, Naamdev 3, 4:1 (P: 718).
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥ Raga Tilang, Kabir, 1, 2:2 (P: 727).
2. ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥ Raga Soohee 5, 40, 1:1 (P: 745).

SGGS Gurmukhi-English Dictionary
[n.] (from Sk. Shyama) black, beloved
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕਿਤਨਿਆਂ ਨੇ ਆਸਾਮ ਲਈ ਇਹ ਸ਼ਬਦ ਵਰਤਿਆ ਹੈ. ਦੇਖੋ- ਆਸਾਮ। 2. ਸੰ. ਸ਼੍ਯਾਮ. ਵਿ. ਕਾਲਾ। 3. ਨਾਮ/n. ਸ਼੍ਯਾਮ ਮੁਰਤੀ ਕ੍ਰਿਸ਼ਨ. “ਗੋਕੁਲ ਮਧੇ ਸਿਆਮ ਗੋ.” (ਟੋਡੀ ਨਾਮਦੇਵ) ਦੇਖੋ- ਸ੍ਯਾਮ। 4. ਸੰ. ਸ਼੍ਯਾਮਾ. ਲੱਛਮੀ. “ਸਿਆਮ ਪਲੋਟੈ ਪਾਇ ਜਿਹ.” (ਕ੍ਰਿਸਨਾਵ) 5. ਫ਼ਾ. [شام] ਸਾਯੰਕਾਲ. ਸੰਝ. ਦੇਖੋ- ਸਾਮ। 6. ਅ਼. ਸ਼ਾਮ ਦੇਸ਼. Syria. ਦੇਖੋ- ਸ਼ਾਮ ੫। 7. ਦੇਖੋ- ਸ੍ਯਾਮ। 8. ਸਿਆਮ (Siam). ਦੇਸ਼, ਜਿਸ ਦੀ ਆਬਾਦੀ ੯, ੨੦੭, ੩੫੫ ਹੈ. ਇਸ ਦੀ ਰਾਜਧਾਨੀ ਬੈਂਕੋਕ (Bangkok) ਹੈ. ਸਿਆਮ ਦਾ ਬਾਦਸ਼ਾਹ ਇਸ ਵੇਲੇ ਪ੍ਰਜਾਧਿਪੋਕ (Prajadhipok) ਬੌੱਧ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits