Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāhurrẖai. 1. ਸਹੁਰੇ ਘਰ। 2. ਸਹੁਰੇ ਘਰ ਨਾਲ ਜੁੜ ਕੇ, ਪ੍ਰਭੂ ਪਤੀ ਨਾਲ ਜੁੜ ਕੇ। 1. with inlaws. 2. in father-in-laws house, (next world). ਉਦਾਹਰਨਾ: 1. ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥ (ਸਹੁਰੇ ਘਰ, ਪ੍ਰੋਲੋਕ ਵਿਚ). Raga Sireeraag 5, 93, 3:1 (P: 50). 2. ਸਾਹੁਰੜੈ ਧਨ ਸਾਚੁ ਪਛਾਣਿਆ ॥ Raga Aaasaa 1, 27, 2:1 (P: 357).
|
|