Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saahu. 1. ਸ਼ਾਹ। 2. ਮਾਲਕ ਪ੍ਰਭੂ। 3. ਪਤੀ। 4. ਸਵਾਸ। 5. ਬਾਦਸ਼ਾਹ। 1. Banker, the Master. 2. The Lord. 3. master, husband breath. 5. king, monarch, sovereign.
ਉਦਾਹਰਨਾ:
1. ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥ Raga Gaurhee 5, 85, 3:2 (P: 181).
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥ Raga Sireeraag 1, 23, 1:3 (P: 22).
ਸਚਾ ਸਾਹੁ ਸਚੇ ਵਣਜਾਰੇ ॥ Raga Maajh 3, Asatpadee 24, 4:1 (P: 117).
2. ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥ Raga Sireeraag 3, 53, 2:3 (P: 34).
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ Raga Maajh 3, Baaraa Maaha-Maajh, 11:2 (P: 135).
3. ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥ Raga Aaasaa 5, 34, 4:2 (P: 359).
4. ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥ Raga Bihaagarhaa 4, Chhant 5, 2:2 (P: 540).
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥ Raga Tilang 5, 3, 3:2 (P: 724).
5. ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥ Raga Soohee 5, Asatpadee 4, 5:2 (P: 761).

SGGS Gurmukhi-English Dictionary
1. breath; breathing; life. 2. master, king, banker; i.e., Guru/ God.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits