Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāhī. 1. ਬਾਦਸ਼ਾਹੀ, ਬਾਦਸ਼ਾਹ। 2. ਸ਼ਾਹ। 1. king, monarch. 2. banker, financiar.
ਉਦਾਹਰਨਾ:
1. ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥ Raga Soohee 5, Asatpadee 4, 5:2 (P: 761).
2. ਸਚੁ ਖਜੀਨਾ ਸਾਚਾ ਸਾਹੀ ॥ Raga Maaroo 5, Solhaa 3, 4:2 (P: 1073).

SGGS Gurmukhi-English Dictionary
[n.] (from Per. Syāhī) ink
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [شاہی] ਸ਼ਾਹੀ. ਵਿ. ਰਾਜਸੀ. ਸ਼ਾਹ ਦਾ। 2. ਨਾਮ/n. ਬਾਦਸ਼ਾਹੀ। 3. ਸ੍ਯਾਹੀ. ਮਸਿ. ਰੌਸ਼ਨਾਈ. “ਜੇਤਾ ਆਖਣੁ ਸਾਹੀ ਸਬਦੀ.” (ਮਃ ੧ ਵਾਰ ਸਾਰ) ਜਿਤਨਾ ਕਥਨ ਅੱਖਰੀਂ ਅਤੇ ਜ਼ੁਬਾਨੀ ਹੈ। 4. ਅ਼ [سعی] ਸਈ਼. ਯਤਨ. ਕੋਸ਼ਿਸ਼. “ਉਆ ਕੀ ੜਾੜਿ ਮਿਟਤ ਬਿਨ ਸਾਹੀ.” (ਬਾਵਨ) ਨਿਰਯਤਨ ੜਾੜ ਮਿਟਤ। 5. ਅ਼ [ساہی] ਸਾਹੀ. ਬੇਪਰਵਾਹੀ। 6. ਭੁੱਲਜਾਣ ਦਾ ਭਾਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits