Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਮਾਲਕ-ਪ੍ਰਭੂ, ਅਕਾਲ ਪੁਰਖ। ਉਦਾਹਰਣ: ਆਪੇ ਸਾਹਿਬੁ ਆਪਿ ਵਜੀਰੁ॥ {ਗਉ ੩, ੨੬, ੪:੩ (159)}। ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸੁ ਨ ਨਫਰੁ ਕਿਥਹੁ ਰਜਿ ਖਾਇ॥ {ਗਉ ੪, ਵਾਰ ੧੨ਸ, ੪, ੨:੧ (306)}। ਜਿਉ ਜਿਉ ਸਾਹਿਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ॥ {ਸਿਰੀ ੧, ੧੬, ੩:੨ (20)}।
|
| Mahan Kosh Encyclopedia |
ਦੇਖੋ, ਸਾਹਿਬ. "ਸਾਹਿਬੁ ਗੁਣੀ ਗਹੇਰਾ". (ਸੋਰ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|