Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saavkaa. ਨਾਲ ਜਨਮਿਆ ਹੋਇਆ, ਭਾਵ ਸਰੀਰ (ਦਰਪਣ), ਸਾਬਿਕਾ (ਪਿਛਲਾ, ਮਤ੍ਰੇਆ) (ਨਿਰਣੈ ਸ਼ਬਦਾਰਥ)। step (father), born together. ਉਦਾਹਰਨ: ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥ Asatpadee, Kabir, 25, 2:1 (P: 482).
|
SGGS Gurmukhi-English Dictionary |
step in relation (such as step-father/brother).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਵਕ) ਸੰ. ਸ਼ਾਵਕ. ਬੱਚਾ. “ਬਾਪੁ ਸਾਵਕਾ ਕਰੈ ਲਰਾਈ.” (ਆਸਾ ਕਬੀਰ) ਬਾਪ ਬੱਚਿਆਂ ਨਾਲ ਝਗੜਾ ਕਰਦਾ ਹੈ. ਦੇਖੋ- ਸਾਸੁ ਕੀ ਦੁਖੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|