Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sār(u). 1. ਲੋਹਾ। 2. ਸ੍ਰੇਸ਼ਟ, ਵਧੀਆ। 3. ਤਤ, ਅਸਲ ਭਾਵ। 4. ਅਸਲ, ਸਹੀ। 5. ਕਰੜਾ ਲੋਹਾ। 6. ਸੰਭਾਲ। 7. ਕਰਦੇ ਹਨ, ਸਾਰਦੇ ਹਨ। 8. ਸਮਝ। 9. ਮਾਤਰ, ਭਰ। 1. iron. 2. superior. 3. essence, quintessence. 4. real, genuine, pure. 5. steel iron. 6.???. 7.???. 8.???. 9.???.
ਉਦਾਹਰਨਾ:
1. ਨਾਨਕ ਕਥਨਾ ਕਰੜਾ ਸਾਰੁ ॥ Japujee, Guru Nanak Dev, 37:18 (P: 8).
2. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ Raga Sireeraag 1, 6, 1:1 (P: 16).
3. ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥ Raga Sireeraag 1, 16, 4:3 (P: 20).
ਜਿਨਾ ਲਾਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥ (ਅਸਲੀਅਤ). Raga Raamkalee 5, 10ਸ, 5, 1:7 (P: 962).
4. ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥ Raga Sireeraag 1, 17, 2:3 (P: 20).
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ (ਨਿਰੋਲ, ਅਸਲ). Raga Bihaagarhaa 4, Vaar 12, Salok, Mardaanaa, 1:4 (P: 553).
5. ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥ (ਕਰੜਾ ਲੋਹਾ, ਫੌਲਾਦ). Raga Gaurhee 4, Vaar 32:2 (P: 317).
6. ਮਨ ਮੇਰੇ ਗੁਰਮਤਿ ਕਰਣੀ ਸਾਰੁ ॥ Raga Vadhans 3, 3, 1:1 (P: 559).
7. ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ Raga Vadhans 3, 6, 4:1 (P: 560).
ਕਹੁ ਨਾਨਕ ਭਗਤਿ ਪ੍ਰਭ ਸਾਰੁ ॥ (ਕਰ). Raga Gond 5, 11, 4:3 (P: 865).
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ (ਕਰ ਲੈ). Raga Bhairo, Kabir, 8, 3:3 (P: 1159).
8. ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥ Raga Kedaaraa 5, 12, 2:1 (P: 1121).
9. ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰੁ ॥ Raga Gaurhee 5, Baavan Akhree, 21 Salok:1 (P: 254).

SGGS Gurmukhi-English Dictionary
[Var.] From Sāra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits