Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sārā. 1. ਖ਼ਬਰ, ਸਾਰ/ਲੈਂਦਾ, ਸੰਭਾਲਦਾ। 2. ਖ਼ਬਰ, ਸਾਰ। 3.ਅਸਲ। 4. ਗ੍ਰਹਿਣ ਕਰਨ, ਧਾਰਨ ਕਰਨ ਨਾਲ। 5. ਸ੍ਰੇਸ਼ਟ। 6. ਸਭ, ਪੂਰਨ। 7. ਕਦਰ। 1. keeps watch, takes care. 2. knowledge, enlightenment. 3. real, sublime. 4. acquire, adopt. 5. superb, supreme. 6. all, whole, entire. 7. worth.
ਉਦਾਹਰਨਾ:
1. ਆਪੇ ਬਖਸਿ ਕਰੇ ਜੀਅ ਸਾਰਾ ॥ Raga Maajh 5, 41, 2:2 (P: 106).
ਉਦਾਹਰਨ:
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ Raga Gaurhee 1, Asatpadee 17, 1:1 (P: 220).
2. ਮਨਮੁਖ ਅੰਧੇ ਸੁਧਿ ਨ ਸਾਰਾ ॥ Raga Maajh 3, Asatpadee 7, 2:2 (P: 113).
3. ਭੈ ਬਿਨਸੇ ਆਤਮ ਸੁਖ ਸਾਰਾ ॥ Raga Gaurhee 5, 113, 2:2 (P: 202).
4. ਜਿਹਵਾ ਸੂਚੀ ਹਰਿ ਰਸ ਸਾਰਾ ॥ Raga Gaurhee 1, Asatpadee 8, 2:2 (P: 224).
ਅੰਤਰਿ ਗਿਆਨੁ ਮਹਾ ਰਸੁ ਸਾਰਾ ॥ (ਗ੍ਰਹਿਣ ਕਰਨਾ, ਮਾਨਣਾ ਹੈ). Raga Aaasaa 1, Asatpadee 1, 5:1 (P: 411).
5. ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥ Raga Gaurhee 5, Chhant 2, 1:6 (P: 248).
6. ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥ Raga Gaurhee 4, Vaar 9ਸ, 4, 2:1 (P: 304).
7. ਮਨਮੁਖ ਹੁਕਮੁ ਨ ਜਾਣਹਿ ਸਾਰਾ ॥ Raga Maaroo 3, Solhaa 10, 12:2 (P: 1054).

SGGS Gurmukhi-English Dictionary
[P. adj.] Whole, all
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. all, entire, whole, complete, total, aggregate.

Mahan Kosh Encyclopedia

ਵਿ. ਪੂਰਾ. ਪੜਨਾਂਵ/pron. ਤਮਾਮ। 2. ਦੇਖੋ- ਸਾਰ। 3. ਸਾਲਾ. ਵਹੁਟੀ ਦਾ ਭਾਈ. ਦੇਖੋ- ਸਾਰੋ। 4. ਸੰ. ਥੋਹਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits