Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāḏẖe. 1. ਵਸ ਕੀਤੇ, ਕਾਬੂ ਕੀਤੇ। 2. ਕੀਤੇ। 3. ਚੰਗੇ ਬਣਾ ਲੈ, ਸੰਵਾਰ ਲੈ, ਰਾਸ ਕਰ ਲੈ। 4. ਸਾਧੂ ਜਨ। 1. conquered, suppressed. 2. performed, practiced. 3. chasten, smoothen. 4. saints, holy persons.
ਉਦਾਹਰਨਾ:
1. ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥ Raga Maajh 5, 27, 3:3 (P: 102).
2. ਬਹੁਤੁ ਉਰਧ ਤਪ ਸਾਧਨ ਸਾਧੇ ॥ Raga Gaurhee 5, 111, 2:1 (P: 202).
3. ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥ Raga Bihaagarhaa 5, Chhant 1, 2:2 (P: 542).
ਕਾਰਜ ਸਗਲੇ ਸਾਧੇ ॥ (ਸੰਵਾਰੇ). Raga Sorath 5, 82, 1:1 (P: 629).
4. ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥ Raga Bihaagarhaa 5, Chhant 1, 2:5 (P: 542).

SGGS Gurmukhi-English Dictionary
[Var.] From Sādhiā
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits