Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੁਆਦ। ਸਿਧਾਂਤ। ਖ਼ੁਸ਼, ਪ੍ਰਸੰਨ। ਉਦਾਹਰਣ: ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ {ਗਉ ੪, ਸੋਹ ੪, ੨:੧ (13)}। ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥ {ਆਸਾ ੧, ਵਾਰ ੨੨ਸ, ੨, ੧:੨ (474)}। ਪੰਡਿਤ ਪੜਹਿ ਸਾਦੁ ਨ ਪਾਵਹਿ॥ {ਮਾਝ ੩, ੧੩, ੨:੧ (116)}।
|
| SGGS Gurmukhi-English Dictionary |
Var. From Sāda
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਸ੍ਵਾਦ। (2) ਸੰ- ਸ੍ਵਾਦੁ. ਵਿ- ਰਸ ਦਾਇਕ. ਮਜ਼ੇਦਾਰ. "ਸਾਕਤ ਹਰਿਰਸ ਸਾਦੁ ਨ ਜਾਨਿਆ". (ਸੋਹਿਲਾ) ਸ੍ਵਾਦੁ ਹਰਿਰਸ ਨ ਜਾਨਿਆ.
Mahan Kosh data provided by Bhai Baljinder Singh (RaraSahib Wale);
See http://www.ik13.com
|
|