Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਨਾਲ, ਕੋਲ, ਸੰਗ, ਸਾਥ ਵਿਚ। ਉਦਾਹਰਣ: ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ॥ {ਸਿਰੀ ੫, ੭੩, ੨:੨ (43)}। ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ॥ {ਮਾਰੂ ੩, ਵਾਰ ੧੩ਸ, ੧, ੧:੨ (1090)}। ਗੁਰਿ ਰਾਖੇ ਸੇ ਉਬਰੇ ਹੋਰਿ ਫਾਥੈ ਚੋਗੈ ਸਾਥਿ॥ {ਸਿਰੀ ੧, ਅਸ ੪, ੩:੨ (55)}। ਬਿਨੁ ਨਾਵੈ ਚੁਣਿ ਸੁਟੀਅਹਿ ਕੋ
|
| SGGS Gurmukhi-English Dictionary |
Var. From Sātha
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਕ੍ਰਿ. ਵਿ- ਨਾਲ. "ਸਾਥਿ ਨ ਚਾਲੈ ਬਿਨੁ ਭਜਨ". (ਸੁਖਮਨੀ)। (2) ਵਿ- ਦੇਖੋ, ਸਾਥੀ। (3) ਸ੍ਵਾਰਥੀ ਦਾ ਸੰਖੇਪ. ਦੇਖੋ, ਨਾਲਿ ਕੁਟੰਬ। (4) ਸੰਬੰਧਕ ਪ੍ਰਤ੍ਯਯ "ਨਾਨਕੁ ਤਿਨਕੈ ਸੰਗਿ ਸਾਥਿ". (ਸ੍ਰੀ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|