Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāṇ. ਸਿਕਲੀਗਰ ਦਾ ਚੱਕਰ ਜਿਸ ਉਪਰ ਹਥਿਆਰ ਤੇਜ਼ ਕੀਤੇ ਜਾਂਦੇ ਹਨ, ਪਥਰੀ। grind-stone.
ਉਦਾਹਰਨ:
ਸਬਦੇ ਸਾਣ ਰਖਾਈ ਲਾਇ ॥ Raga Raamkalee 3, Vaar 19ਸ, 1, 2:3 (P: 956).

SGGS Gurmukhi-English Dictionary
[n.] (from Sk. Shāna) whetstone
SGGS Gurmukhi-English Data provided by Harjinder Singh Gill, Santa Monica, CA, USA.

English Translation
n.f. hone, grindstone, whetstone.

Mahan Kosh Encyclopedia

ਸਮਾਨ. ਤੁੱਲ. ਮਾਨਿੰਦ. “ਮੁਰਗਾਈ ਨੈ ਸਾਣੈ.” (ਸਿਧਗੋਸਟਿ) 2. ਸੰ. ਸ਼ਾਣ. ਨਾਮ/n. ਸਿਕਲੀਗਰ ਦਾ ਚਕ੍ਰ, ਜਿਸ ਨੂੰ ਘੁਮਾਕੇ ਸ਼ਸਤ੍ਰ ਦੀ ਧਾਰ ਤਿੱਖੀ ਕਰੀਦੀ ਹੈ. ਇਹ ਬਾਲੂ ਰੇਤਾ ਅਤੇ ਲਾਖ ਰਾਲ ਆਦਿਕ ਵਸਤੂਆਂ ਦੇ ਮੇਲ ਤੋਂ ਬਣਾਇਆ ਜਾਂਦਾ ਹੈ. “ਸਬਦੇ ਸਾਣ ਰਖਾਈ ਲਾਇ. (ਮਃ ੧ ਵਾਰ ਰਾਮ ੧) 3. ਚਾਰ ਮਾਸੇ ਤੋਲ। 4. ਵਿ. ਸ਼ਣ ਦਾ ਬਣਾਇਆ ਹੋਇਆ. ਸਣੀ ਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits