Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sājẖ. 1. ਸੰਝ, ਰਾਤ। 2. ਸਾਂਝ, ਹਿੱਸੇਦਾਰੀ, ਭਿਆਲੀ। 1. dusk, night. 2. partnership. 1. ਉਦਾਹਰਨ: ਸਾਝ ਬਿਹਾਗ ਤਕਹਿ ਆਗਾਸੁ ॥ Raga Gaurhee 1, 6, 3:3 (P: 152). 2. ਉਦਾਹਰਨ: ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ Raga Soohee 1, Chhant 4, 3:2 (P: 766).

SGGS Gurmukhi-English Dictionary
[1. P. n. 2. P. v.] 1. evening. 2. Sharing
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸੰਧਿ. {ਸੰਗ੍ਯਾ}. ਮਿਲਾਪ. ਸ਼ਰਾਕਤ. ਹਿੱਸੇਦਾਰੀ. "ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗੁਣ ਚਲੀਐ". (ਸੂਹੀ ਛੰਤ ਮਃ ੧)। (2) ਸੰ. ਸੰਧ੍ਯਾ. ਸੰਝ. "ਸਾਂਝ ਪਰੀ ਦਹ ਦਿਸਿ ਅੰਧਿਆਰਾ". (ਸੂਹੀ ਰਵਿਦਾਸ)। (3) ਭਾਵ- ਅੰਤ ਸਮਾ, ਕਿਉਂਕਿ ਅਵਸਥਾ ਦਾ ਅਸ੍ਤ ਹੁੰਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits