Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sājnā. 1. ਪਿਆਰਿਆ, ਮਿਤਰਾ। 2. ਮਿੱਤਰ। 3. ਪਤੀ। 1. O beloved! O friend!. 2. friends, companions. 3. mate, husband, spouse. 1. ਉਦਾਹਰਨ: ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥ Raga Gaurhee 4, Karhalay, 1, 9:1 (P: 234). 2. ਉਦਾਹਰਨ: ਪੇਖੈ ਸਗਲ ਸ੍ਰਿਸਟਿ ਸਾਜਨਾ ॥ Raga Gaurhee 5, Sukhmanee 3, 6:8 (P: 266). 3. ਉਦਾਹਰਨ: ਘਰਿ ਆਇਅੜੈ ਸਾਜਨਾ ਤਾ ਧਨ ਖਰੀ ਸਰਸੀ ਰਾਮ ॥ Raga Soohee 1, 3, 2:1 (P: 765).
|
Mahan Kosh Encyclopedia |
ਕ੍ਰਿ- ਸ੍ਰਿਜਨ. ਰਚਣਾ. ਬਣਾਉਣਾ. "ਪੀਠਾ ਪਕਾ ਸਾਜਿਆ". (ਵਾਰ ਮਾਰੂ ੨. ਮਃ ੫) "ਤੁਧੁ ਆਪੇ ਧਰਤੀ ਸਾਜੀਐ". (ਵਾਰ ਸ੍ਰੀ ਮਃ ੪)। (2) ਸੰਬੋਧਨ. ਹੇ ਸਾਜਨ!. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|