Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saaj. 1. ਬਣਤ, ਵਿਉਂਤ। 2. ਅੰਗ, ਧਿਆਇ (ਭਾਵ ‘ਅਸਟ ਸਾਜ’ ਸਮਾਸ ਵਿਚ)। 3. ਸਜ ਧਜ। 4. ਸਾਮਾਨ। 1. condition. 2. parts, chapters. 3. embelishment. 4. show, makes. ਉਦਾਹਰਨਾ: 1. ਜਿਸ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥ Raga Gaurhee, Kabir, 40, 4:3 (P: 331). 2. ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ Raga Dhanaasaree 1, 8, 4:1 (P: 663). 3. ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ Raga Todee 5, 4, 1:2 (P: 712). 4. ਧੂੰਮ ਬਾਦਰ ਸਭਿ ਮਾਇਆ ਸਾਜ ॥ Raga Basant 5, 2, 2:2 (P: 1192).
|
| SGGS Gurmukhi-English Dictionary |
1. make-up, adoration, embellishment; condition, state of being. 2. chapters. 3. show.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|