Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāchou. 1. ਸਚੋ, ਸਚਾ। 2. ਸਚਾ/ਅਬਿਨਾਸ਼ੀ ਪ੍ਰਭੂ। 1. true. 2. truth, true (eternal) Lord. ਉਦਾਹਰਨਾ: 1. ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥ Raga Parbhaatee 1, 17, 6:1 (P: 1332). ਸਾਚੌ ਸਾਹਿਬ ਮਨਿ ਵਸੈ ਹਉਮੈ ਬਿਖੁ ਮਾਰੀ ॥ Raga Aaasaa 1, 15, 5:2 (P: 419). 2. ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥ (ਸਚੇ ਹਰੀ ਤੋਂ). Raga Raamkalee, Guru Nanak Dev, Sidh-Gosat, 25:1 (P: 940).
|
|